What Bhai Gurdas says about Sangat

ਕਾਹੂ ਦਸਾ ਕੇ ਪਵਨ ਗਵਨ ਕੈ ਬਰਖਾ ਹੈ ਕਾਹੂ ਦਸਾ ਕੇ ਪਵਨ ਬਾਦਰ ਬਿਲਾਤ ਹੈ ।
Just as wind blowing from a particular direction causes rain while another direction blows the clouds away.

ਕਾਹੂ ਜਲ ਪਾਨ ਕੀਏ ਰਹਤ ਅਰੋਗ ਦੋਹੀ ਕਾਹੂ ਜਲ ਪਾਨ ਬਿਆਪੇ ਬ੍ਰਿਥਾ ਬਿਲਲਾਤ ਹੈ ।
Just as drinking some water keeps the body healthy while some other water causes one to fall sick. It troubles the patient no end.

ਕਾਹੂ ਗ੍ਰਿਹ ਕੀ ਅਗਨਿ ਪਾਕ ਸਾਕ ਸਿਧਿ ਕਰੈ ਕਾਹੂ ਗ੍ਰਿਹ ਕੀ ਅਗਨਿ ਭਵਨੁ ਜਰਾਤ ਹੈ ।
Just as the fire of a house helps in cooking but the fire raged in another house burns the house to ashes’

ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੁਇ ਕਾਹੂ ਕੀ ਸੰਗਤਿ ਮਿਲਿ ਜਮੁਪੁਰਿ ਜਾਤ ਹੈ ॥੫੪੯॥
Similarly someone’s company liberates, while other’s company leads one to hell. (549)

ਭਾਈ ਗੁਰਦਾਸ ਜੀ : ਕਬਿੱਤ ੫੪੯ ਪੰ. ੪
(Bhai Gurdas Je – Kabitt 549)

Leave a Reply

Your email address will not be published. Required fields are marked *